This is a story of German Singh, who 24*7 dreams of migrating to England. He fails many times in his attempts to move to England. Later, he seeks the expertise of agent Boota Singh, to succeed in his attempt. Boota Singh advises him to marry a British girl, Geet Kahlon to get through. Will he be able to compel her to fake marriage?

First Published on: 11:22 am - 15, Dec 2017
Author:
Piyush Chugh is an established film critic, and Bollywood Trade analyst. He brings to you the latest box office news and collection updates.

Leave a Reply

Your email address will not be published. Required fields are marked *

ਇਹ ਕਹਾਣੀ ਜਰਮਨ ਸਿੰਘ ਦੀ ਹੈ ਜੋ ਚੋਵੀ ਘੰਟੇ ਇੰਗਲੈਂਡ ਵਿਚ ਪਰਵਾਸ ਕਰਨ ਦੇ ਸੁਪਨੇ ਦੇਖਦਾ ਰਹਿੰਦਾ ਹੈ। ਉਹ ਇੰਗਲੈਂਡ ਜਾਣ ਦੀ ਕਈ ਕੋਸ਼ਿਸ਼ਾਂ ਵਿਚ ਅਸਫ਼ਲ ਹੋ ਜਾਂਦਾ ਹੈ। ਬਾਅਦ ਵਿਚ ਉਹ ਇਕ ਉਸਤਾਦ ਏਜੇਂਟ ,ਬੂਟਾ ਸਿੰਘ ਕੋਲ ਜਾਂਦਾ ਹੈ। ਬੂਟਾ ਸਿੰਘ ਉਸ ਨੂੰ ਸਫ਼ਲ ਹੋਣ ਲਈ ਇਕ ਅੰਗਰੇਜ਼ੀ ਕੁੜੀ, ਗੀਤ ਕਾਹਲੋਂ  ਨਾਲ ਵਿਆਹ ਕਰਵਾਉਣ ਦੀ ਸਲਾਹ ਦਿੰਦਾ ਹੈ। ਕੀ ਉਹ ਉਸ ਨੂੰ ਝੂਠੇ ਵਿਆਹ ਲਈ ਰਾਜ਼ੀ ਕਰਨ ਵਿਚ ਕਾਮਯਾਬ ਹੋਵੇਗਾ ?