The story highlights the problems of power outages faced by common people in their daily lives due to the corruption of power corporation in India. In an attempt to unveil the real picture of the corrupt power corporation, a person encountered many problems in his personal life. Will his attempts be able to bring any change in the working of power corporation?

First Published on: 10:44 am - 20, Nov 2017
Author:
Piyush Chugh is an established film critic, and Bollywood Trade analyst. He brings to you the latest box office news and collection updates.

Leave a Reply

Your email address will not be published. Required fields are marked *

ਇਸ ਕਹਾਣੀ ਵਿਚ ਬਿਜਲੀ ਦੇ ਕੱਟ ਲੱਗਣ ਕਰਕੇ ਰੋਜ਼ਾਨਾ ਜ਼ਿੰਦਗੀ ਵਿਚ ਆਮ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦਰਸਾਇਆ ਗਿਆ ਹੈ ਜਿਸ ਦਾ ਮੁੱਖ ਕਾਰਨ ਭਾਰਤ ਦੇ ਬਿਜਲੀ ਵਿਭਾਗ ਵਿਚ ਚਲਦਾ ਭ੍ਰਿਸ਼ਟਾਚਾਰ ਹੈ। ਬਿਜਲੀ ਵਿਭਾਗ ਦੇ ਇਸ ਭ੍ਰਿਸ਼ਟ ਚਿਹਰੇ ਦਾ ਖੁਲਾਸਾ ਕਾਰਨ ਲਈ ਇਕ ਆਦਮੀ ਨੂੰ ਆਪਣੇ ਨਿੱਜੀ ਜੀਵਨ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਉਸ ਦੇ ਇਹ ਉਪਰਾਲੇ ਬਿਜਲੀ ਵਿਭਾਗ ਦੇ ਕੰਮਕਾਜ ਵਿਚ ਤਬਦੀਲੀ ਲਿਆ ਸਕਣਗੇ ?