This is a story of two young men studying in Patiala University, who do not like each other. Their lives change when a dashing and beautiful girl enters their lives. Both are trying their level best to woo her. With whom will the girl love?

First Published on: 12:55 pm - 21, Aug 2017
Author:
Piyush Chugh is an established film critic, and Bollywood Trade analyst. He brings to you the latest box office news and collection updates.

Leave a Reply

Your email address will not be published. Required fields are marked *

ਇਹ ਕਹਾਣੀ ਪਟਿਆਲਾ ਯੂਨੀਵਰਸਿਟੀ ਵਿਚ ਪੜਦੇ ਦੋ ਨੌਜਵਾਨ ਮੁੰਡਿਆਂ ਦੀ ਹੈ ਜੋ ਇਕ ਦੂਜੇ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦੇ। ਇਕ ਸੁੰਦਰ ਅਤੇ ਮਨਮੋਹਕ ਕੁੜੀ ਦੇ ਆਉਣ ਨਾਲ ਉਹਨਾਂ ਦੋਵਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਦੋਵੇਂ ਹੀ ਉਸ ਕੁੜੀ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸਿਰਤੋੜ ਕੋਸ਼ਿਸ਼ ਕਰਦੇ ਹਨ। ਉਹ ਇਹਨਾਂ  ਦੋਵਾਂ ਵਿੱਚੋ ਕਿਸ ਨੂੰ ਪਿਆਰ ਕਰੇਗੀ ?