This is a story of two friends, who have come out of prison after completing the 10-year term. They both decide to start new inning of life and start a new business “Marriage Da Garriage”. They help a couple to meet through their business and get them married. Will they be able to make their business successful?

First Published on: 17:18 pm - 14, Nov 2017
Author:
Piyush Chugh is an established film critic, and Bollywood Trade analyst. He brings to you the latest box office news and collection updates.

Leave a Reply

Your email address will not be published. Required fields are marked *

ਇਹ ਕਹਾਣੀ ਦੋ ਦੋਸਤਾਂ ਦੀ ਹੈ ਜੋ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਬਾਹਰ ਨਿਕਲੇ ਹੁੰਦੇ ਹਨ। ਉਹ  ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਫੈਸਲਾ ਕਰਦੇ ਹਨ ਤੇ ਨਵਾਂ ਬਿਜ਼ਨੈੱਸ “ਮੈਰਿਜ ਦਾ ਗੈਰਿਜ” ਖੋਲਦੇ  ਹਨ। ਉਹ ਜੋੜਿਆਂ ਨੂੰ ਆਪਣੇ ਬਿਜਨੈੱਸ ਦੇ ਜ਼ਰੀਏ ਮਿਲਣ ਵਿਚ ਮਦਦ ਕਰਦੇ ਹਨ ਤੇ ਉਹਨਾਂ  ਦੇ ਵਿਆਹ ਕਰਵਾਉਂਦੇ ਹਨ। ਕੀ ਉਹ ਆਪਣੇ ਬਿਜਨੈੱਸ ਨੂੰ ਸਫਲ ਬਣਾਉਣ ਵਿਚ ਕਾਮਯਾਬ ਹੋਣਗੇ ?