Chakk De Phatte
get_template_part( 'ads/posts', 'below-img' ); ?>
This is a story of four Punjabi men who desire to settle in Canada to fulfill their dreams. An NRI, Simran works as a manager in a Cafeteria in Chandigarh. They all chase Simran throughout the movie not because they love him but to take advantage of him to settle in Canada. Will they be able to settle in Canada?
if (false) : ?>
endif; ?>
get_template_part( 'bouncers/more-trivia' ); ?>
get_template_part( 'bouncers/more-battles' ); ?>
get_template_part( 'ads/taboola', 'below-posts' ); ?>
ਚੱਕ ਦੇ ਫੱਟੇ
get_template_part( 'ads/posts', 'below-img' ); ?>
ਇਹ ਕਹਾਣੀ ਚਾਰ ਪੰਜਾਬੀ ਗੱਬਰੂਆਂ ਦੀ ਹੈ ਜੋ ਆਪਣੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਵਿਚ ਵੱਸਣਾ ਚਾਹੁੰਦੇ ਹਨ। ਸਿਮਰਨ ਜੋ ਕਿ ਇਕ ਐਨ.ਆਰ.ਆਈ. ਹੈ ,ਚੰਡੀਗੜ੍ਹ ਦੇ ਇਕ ਕੈਫੇਟੇਰੀਆਂ ਵਿਚ ਮੈਨੇਜਰ ਦੇ ਤੌਰ ਤੇ ਕੰਮ ਕਰਦੀ ਹੈ। ਫਿਲਮ ਵਿਚ ਉਹ ਚਾਰੋ ਉਸ ਦੇ ਅੱਗੇ ਪਿੱਛੇ ਫਿਰਦੇ ਹਨ ਇਸ ਲਈ ਨਹੀਂ ਕਿ ਉਹ ਉਸ ਨੂੰ ਪਿਆਰ ਕਰਦੇ ਹਨ ਬਲਕਿ ਇਸ ਲਈ ਕਿ ਉਹ ਉਸ ਦੀ ਮਦਦ ਨਾਲ ਕੈਨੇਡਾ ਵਿਚ ਵੱਸਣਾ ਚਾਹੁੰਦੇ ਸਨ। ਕੀ ਉਹ ਕੈਨੇਡਾ ਵਿਚ ਵੱਸ ਸਕਣਗੇ ?
if (false) : ?>
endif; ?>
get_template_part( 'bouncers/more-trivia' ); ?>
get_template_part( 'bouncers/more-battles' ); ?>
get_template_part( 'ads/taboola', 'below-posts' ); ?>