This is a story of two physically disabled boys who love daughters of Mr. Sindhu. One of the boys is dumb and the other one is deaf. They want to convince the girls’ father without revealing the truth by taking the help of their third friend, who himself is blind. Will they be able to convince Mr. Sidhu?

First Published on: 12:42 pm - 20, Nov 2017
Author:
Piyush Chugh is an established film critic, and Bollywood Trade analyst. He brings to you the latest box office news and collection updates.

Leave a Reply

Your email address will not be published. Required fields are marked *

ਇਹ ਕਹਾਣੀ ਦੋ ਸ਼ਰੀਰਕ ਅਸਮਰੱਥ ਮੁੰਡਿਆਂ ਦੀ ਹੈ ਜੋ ਮਿਸਟਰ ਸਿੱਧੂ ਦੀ ਕੁੜੀਆਂ ਨੂੰ ਪਿਆਰ ਕਰਦੇ ਹਨ। ਇਕ ਮੁੰਡਾ ਬੋਲ਼ਾ ਹੁੰਦਾ ਹੈ ਤੇ ਦੂਜਾ ਗੂੰਗਾ। ਉਹ ਆਪਣਾ ਸੱਚ ਦੱਸੇ ਬਿਨਾਂ ਹੀ ਕੁੜੀਆਂ ਦੇ ਪਿਓ ਨੂੰ ਵਿਆਹ ਲਈ ਰਾਜ਼ੀ ਕਰਨਾ ਚਾਹੁੰਦੇ ਹਨ ਤੇ ਇਸ ਕੰਮ ਵਿਚ ਉਹ ਆਪਣੇ ਤੀਸਰੇ ਦੋਸਤ ਦੀ ਮਦਦ ਲੈਂਦੇ ਹਨ ਜੋ ਕਿ ਅੱਖਾਂ ਤੋਂ ਅੰਨਾ ਹੁੰਦਾ ਹੈ। ਕੀ ਉਹ ਮਿਸਟਰ ਸਿੱਧੂ ਨੂੰ ਰਾਜ਼ੀ ਕਰਨ ਵਿਚ ਕਾਮਯਾਬ ਹੋਣਗੇ ?