Sardaarji 2
get_template_part( 'ads/posts', 'below-img' ); ?>
A short-tempered farmer lives a simple life in a village. But one day his life takes a completely different turn. His village faces a very deep trouble. In order to save his village, he moves to Australia and must return with a huge sum of money in his pocket. But the ride in Australia is not that easy. To get quick money, he starts driving an Icecream Truck. He even kidnaps a woman from her own wedding. Will he succeed in saving his village?
if (false) : ?>
endif; ?>
get_template_part( 'bouncers/more-trivia' ); ?>
get_template_part( 'bouncers/more-battles' ); ?>
get_template_part( 'ads/taboola', 'below-posts' ); ?>
ਸਰਦਾਰ ਜੀ 2
get_template_part( 'ads/posts', 'below-img' ); ?>
ਇਕ ਗੁੱਸੇਖੋਰ ਕਿਸਾਨ ਪਿੰਡ ਵਿਚ ਸਧਾਰਨ ਜ਼ਿੰਦਗੀ ਬਤੀਤ ਕਰਦਾ ਹੈ। ਪਰ ਇਕ ਦਿਨ ਉਸ ਦੀ ਜਿੰਦਗੀ ਇਕ ਅਨੌਖਾ ਮੋੜ ਲੈਂਦੀ ਹੈ। ਉਸ ਦੇ ਪਿੰਡ ਵਾਲੇ ਕਿਸੇ ਵੱਡੀ ਮੁਸ਼ਕਿਲ ਵਿਚ ਫੱਸ ਜਾਂਦੇ ਹਨ। ਪਿੰਡ ਵਾਲਿਆਂ ਨੂੰ ਬਚਾਉਣ ਕਰਕੇ ਉਹ ਆਸਟ੍ਰੇਲੀਆ ਚਲਾ ਜਾਂਦਾ ਹੈ ਅਤੇ ਉਸ ਨੂੰ ਬਹੁਤ ਸਾਰੇ ਪੈਸੇ ਕਮਾ ਕੇ ਵਾਪਿਸ ਆਉਣਾ ਹੁੰਦਾ ਹੈ। ਪਰ ਆਸਟ੍ਰੇਲੀਆ ਵਿਚ ਜਿਉਣਾ ਇੰਨਾ ਸੌਖਾ ਨਹੀਂ ਹੁੰਦਾ। ਜਲਦੀ ਪੈਸੇ ਕਮਾਉਣ ਕਰਕੇ ਉਹ ਇਕ ਆਈਸਕਰੀਮ ਟਰੱਕ ਚਲਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਉਥੇ ਉਹ ਇਕ ਕੁੜੀ ਨੂੰ ਉਸਦੇ ਹੀ ਵਿਆਹ ਤੋਂ ਅਗਵਾ ਕਰ ਲੈਂਦਾ ਹੈ। ਕੀ ਉਹ ਆਪਣੇ ਪਿੰਡ ਨੂੰ ਬਚਾਉਣ ਵਿਚ ਕਾਮਯਾਬ ਹੋਵੇਗਾ ?
if (false) : ?>
endif; ?>
get_template_part( 'bouncers/more-trivia' ); ?>
get_template_part( 'bouncers/more-battles' ); ?>
get_template_part( 'ads/taboola', 'below-posts' ); ?>