Lucky is a young man who falls in love with a beautiful girl named Kirat. Both agree to get married to each other. However, suddenly some unfortunate events happen in his life which acts as an impediment to their marriage. Will he be able to marry Kirat?

First Published on: 15:47 pm - 21, Aug 2017
Author:
Piyush Chugh is an established film critic, and Bollywood Trade analyst. He brings to you the latest box office news and collection updates.

Leave a Reply

Your email address will not be published. Required fields are marked *

ਲੱਕੀ ਇਕ ਨੌਜਵਾਨ ਗੱਬਰੂ ਹੈ ਜੋ ਸੀਰਤ ਨਾਂ ਦੀ ਇਕ ਸੋਹਣੀ ਕੁੜੀ ਦੇ ਪਿਆਰ ਵਿਚ ਪੈ ਜਾਂਦਾ ਹੈ। ਦੋਵੇਂ ਇਕ ਦੂਜੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਂਦੇ ਹਨ। ਉਦੋਂ ਹੀ ਅਚਾਨਕ ਉਸ ਦੀ ਜ਼ਿੰਦਗੀ ਵਿਚ ਇਕ ਮੰਦਭਾਗੀ ਘਟਨਾ ਵਾਪਰਦੀ ਹੈ ਤੇ ਉਹਨਾਂ ਦੇ ਵਿਆਹ ਵਿਚ ਰੁਕਾਵਟ ਪੈ ਜਾਂਦੀ ਹੈ। ਕੀ ਉਹ ਸੀਰਤ ਨਾਲ ਵਿਆਹ ਕਰਵਾ ਸਕੇਗਾ ?